ਪਿੰਡ ਤਲਵੰਡੀ ਖੁੰਮਣ ਤੋਂ ਰਘਬੀਰ ਸਿੰਘ ਸੰਧੂ 7 ਮੈਂਬਰਾਂ ਨਾਲ ਰਹੇ ਜੇਤੂ
ਜੈਤੀਪੁਰ, 15 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਖੁੰਮਣ ਤੋਂ ਰਘਬੀਰ ਸਿੰਘ ਸੰਧੂ ਆਪਣੇ ਸੱਤ ਮੈਂਬਰਾਂ ਨਾਲ ਜੇਤੂ ਰਹੇ।