ਹੀਰੋ ਖੁਰਦ ਦੇ ਜਸਪਾਲ ਸਿੰਘ ਪਾਲਾ ਸਰਪੰਚ ਦੀ ਚੋਣ ਜਿੱਤੇ
ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਨੇੜਲੇ ਪਿੰਡ ਹੀਰੋ ਖੁਰਦ ਤੋਂ ਜਸਪਾਲ ਸਿੰਘ ਪਾਲਾ ਆਪਣੇ ਵਿਰੋਧੀ ਉਮੀਦਵਾਰ ਭੁਪਿੰਦਰ ਸਿੰਘ ਬੱਬੀ ਨੂੰ ਹਰਾ ਕੇ ਸਰਪੰਚੀ ਦੀ ਚੋਣ 'ਚ ਜੇਤੂ ਰਹੇ । ਜਸਪਾਲ ਸਿੰਘ ਪਾਲਾ ਨੂੰ ਸਰਪੰਚ ਬਣਨ 'ਤੇ ਪਿੰਡ ਹੀਰੋ ਖੁਰਦ ਵਾਸੀਆ ਨੇ ਵਧਾਈ ਦਿੱਤੀ ।