JALANDHAR WEATHER

ਪਿੰਡ ਭਗਵਾਨਪੁਰਾ ਦੀ ਮਨਜੀਤ ਕੌਰ ਬਣੀ ਸਰਪੰਚ

ਸੁਨਾਮ, ਊਧਮ ਸਿੰਘ ਵਾਲਾ, 15 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਸੁਨਾਮ ਬਲਾਕ ਵਿਚ ਪੈਂਦੇ ਪਿੰਡ ਭਗਵਾਨਪੁਰਾ ਵਿਖੇ ਉਮੀਦਵਾਰ ਮਨਜੀਤ ਕੌਰ ਪਿੰਡ ਦੀ ਸਰਪੰਚ ਬਣੀ ਅਤੇ ਉਸ ਨੇ ਆਪਣੇ ਵਿਰੋਧੀ ਨੂੰ 45 ਵੋਟਾਂ ਨਾਲ ਹਰਾਇਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ