ਮਨਦੀਪ ਸਿੰਘ ਖਾਲਸਾ ਬਣੇ ਪਿੰਡ ਹਰਿਆਉ ਦੇ ਸਰਪੰਚ
ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ)-ਮਨਦੀਪ ਸਿੰਘ ਖਾਲਸਾ ਪਿੰਡ ਹਰਿਆਉ ਤੋਂ ਸਰਪੰਚ ਦੀ ਚੋਣ ਜਿੱਤ ਕੇ ਆਪਣੇ ਵਿਰੋਧੀ ਤੋਂ ਲਗਭਗ 630 ਵੋਟਾਂ ਦੇ ਫਰਕ ਨਾਲ ਚੋਣ ਜਿੱਤ ਗਏ ਹਨ। ਉਨ੍ਹਾਂ ਆਪਣੀ ਇਸ ਜਿੱਤ ਲਈ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।