JALANDHAR WEATHER

ਜਸਪਾਲ ਸਿੰਘ ਦੂਜੀ ਵਾਰ ਨਿਰੰਜਣ ਪੁਰ ਦੇ ਸਰਪੰਚ ਬਣੇ

ਰਈਆ, 15 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਪਿੰਡ ਨਿਰੰਜਣ ਪੁਰ ਦੀ ਪੰਚਾਇਤ ਦੀ ਹੋਈ ਚੋਣ ਵਿੱਚ ਜਸਪਾਲ ਸਿੰਘ ਦੂਜੀ ਵਾਰ ਸਰਪੰਚ ਬਣੇ। ਜਸਪਾਲ ਸਿੰਘ ਨੇ ਆਪਣੇ ਕੀਤੇ ਕੰਮਾਂ ਕਰਕੇ ਵਿਰੋਧੀ ਉਮੀਦਵਾਰ ਨੂੰ 491 ਵਿੱਚੋਂ 351 ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ।ਉਨ੍ਹਾਂ ਦੇ ਸੱਤ ਮੈਂਬਰ ਵੀ ਜਿਤੇ ਹਨ।ਜਿਹਨਾਂ ਵਿੱਚ ਗੁਰਦਿਆਲ ਸਿੰਘ, ਭਗਵਾਨ ਸਿੰਘ, ਹਰਭਜਨ ਕੌਰ, ਨਿਰੰਜਣ ਸਿੰਘ, ਨਿੰਦਰ ਕੌਰ, ਗੁਰਿੰਦਰ ਕੌਰ ਮਾਨ ਮੈਂਬਰ ਬਣੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ