ਪਿੰਡ ਅਕੋਈ ਸਾਹਿਬ ਵਿਚ ਕਰਮਜੀਤ ਕੌਰ ਨੇ ਜਿੱਤੀ ਸਰਪੰਚੀ ਦੀ ਚੋਣ
ਸੰਗਰੂਰ, 15 ਅਕਤੂਬਰ (ਧੀਰਜ ਪਸ਼ੋਰੀਆ)-ਸੰਗਰੂਰ ਨੇੜਲੇ ਇਤਿਹਾਸਕ ਪਿੰਡ ਅਕੋਈ ਸਾਹਿਬ ਵਿਖੇ ਕਰਮਜੀਤ ਕੌਰ ਨੇ 51 ਵੋਟਾਂ ਦੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤੀ ਹੈ।