ਪਿੰਡ ਘੁਬਾਇਆ ਦੇ ਜੋਗਿੰਦਰ ਸਿੰਘ ਰਾਜੂ ਜਿੱਤੇ
ਮੰਡੀ ਘੁਬਾਇਆ, 15 ਅਕਤੂਬਰ (ਅਮਨ ਬਵੇਜਾ)-ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਘੁਬਾਇਆ 'ਚ ਸ਼ੇਰ ਸਿੰਘ ਘੁਬਾਇਆ ਦੇ ਭਰਾ ਨੂੰ ਹਰਾ ਕੇ ਜੋਗਿੰਦਰ ਸਿੰਘ ਰਾਜੂ 301 ਵੋਟਾਂ ਦੇ ਫਰਕ ਨਾਲ ਜਿੱਤੇ।