ਪਿੰਡ ਸੈਨਪੁਰ ਵਿਖੇ ਸਰਬਸੰਮਤੀ ਨਾਲ ਪਰਵਿੰਦਰਜੀਤ ਕੌਰ ਬਣੇ ਸਰਪੰਚ
ਗੁਰਦਾਸਪੁਰ, 15 ਅਕਤੂਬਰ- ਗੁਰਦਾਸਪੁਰ ਬਲਾਕ ਦੇ ਪਿੰਡ ਸੈਨਪੁਰ ਵਿਖੇ ਸਰਬਸੰਮਤੀ ਨਾਲ ਪਰਵਿੰਦਰਜੀਤ ਕੌਰ ਸਰਪੰਚ ਬਣੇ ਹਨ ਅਤੇ ਇਸ ਦੇ ਨਾਲ ਹੀ ਅਜੀਤ ਕੌਰ, ਦਲਜੀਤ ਕੌਰ, ਬਖਸ਼ੀਸ ਸਿੰਘ, ਦਿਲਬਾਗ ਸਿੰਘ ਤੇ ਅਨਿਲ ਕੁਮਾਰ ਮੈਂਬਰ ਪੰਚਾਇਤ ਚੁਣੇ ਗਏ।