JALANDHAR WEATHER

ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਕਰਮਗੜ੍ਹ ਚ ਦੋ ਧਿਰਾਂ ਦਰਮਿਆਨ ਖੜਕੀ, ਪੰਚ ਉਮੀਦਵਾਰ ਸਮੇਤ ਦੋ ਜ਼ਖ਼ਮੀ

 ਮਹਿਲ ਕਲਾਂ, 15 ਅਕਤੂਬਰ (ਤਰਸੇਮ ਸਿੰਘ ਗਹਿਲ) - ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਕਰਮਗੜ੍ਹ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਲੜਾਈ ਵਿਚ ਵਾਰਡ ਨੰਬਰ 9 ਤੋਂ ਪੰਚ ਦੀ ਚੋਣ ਲੜ ਰਹੇ ਗੁਰਜੰਟ ਸਿੰਘ ਸਮੇਂ ਦੋ ਵਿਅਕਤੀਆ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ। ਲੜਾਈ ਦੋਰਾਨ ਜ਼ਖ਼ਮੀ ਹੋ ਗਏ ਵਿਕਅਤੀ ਹਸਤਪਾਲ ਜ਼ੇਰੇ ਇਲਾਜ ਹਨ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ