ਪਿੰਡ ਡਾਲਾ ਚ ਸਵੇਰੇ 9.30 ਵਜੇ ਤੱਕ 50 ਫ਼ੀਸਦੀ ਵੋਟਿੰਗ
ਨਡਾਲਾ (ਕਪੂਰਥਲਾ), 15 ਅਕਤੂਬਰ (ਰਘਬਿੰਦਰ ਸਿੰਘ) - ਨੇੜਲੇ ਪਿੰਡ ਡਾਲਾ ਵਿਖੇ ਸਵੇਰੇ 8 ਵਜੇ ਪੰਚਾਇਤੀ ਚੋਣਾ ਲਈ ਵੋਟਿੰਗ ਦਾ ਕੰਮ ਸ਼ੁਰੂ ਹੋਇਆ ਤੇ 9:30 ਵਜੇ ਤੱਕ 50 ਫ਼ੀਸਦੀ ਪੋਲਿੰਗ ਹੋ ਚੁੱਕੀ ਹੈ।