ਬਰਨਾਲਾ ਦੇ ਪਿੰਡ ਖੁੱਡੀ ਖ਼ੁਰਦ ਵਿਖੇ ਵੋਟਿੰਗ ਚ ਪਿਆ ਵਿਘਨ
ਹੰਡਿਆਇਆ, 15 ਅਕਤੂਬਰ/ਗੁਰਜੀਤ ਸਿੰਘ ਖੁੱਡੀ) - ਪੰਚਾਇਤੀ ਚੋਣਾਂ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਖ਼ੁਰਦ ਵਿਖੇ ਵਾਰਡ ਨੰਬਰ 3 ਦੀਆਂ ਵੋਟਾਂ ਵਾਰਡ ਨੰਬਰ 5 ਵੋਟਾਂ ਪੈਣੀਆਂ ਸਨ, ਪਰ ਵਾਰਡ ਨੰਬਰ 3 ਨੂੰ 5 ਕਰਨ ਲਈ ਵੋਟਾਂ ਵਿਚ ਵਿਘਨ ਪਿਆ, ਜਿਸ ਕਰ ਕੇ ਵੋਟਿੰਗ ਰੋਕੀ ਗਈ ਜਦੋਂ ਕਿ ਵਾਰਡ ਨੰਬਰ 3 ਰਿਜ਼ਰਵ ਹੈ ਅਤੇ ਵਾਰਡ ਨੰਬਰ 5 ਜਨਰਲ ਹੈ।