ਪੰਚਾਇਤ ਚੋਣਾਂ : ਲੁਧਿਆਣਾ ਦੇ ਗ੍ਰਾਮ ਪੰਚਾਇਤ ਬਸੰਤ ਐਵਨਿਊ ਵਿਖੇ ਲੋਕਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਲੁਧਿਆਣਾ, 15 ਅਕਤੂਬਰ (ਰੂਪੇਸ਼ ਕੁਮਾਰ) - ਲੁਧਿਆਣਾ ਦੇ ਗ੍ਰਾਮ ਪੰਚਾਇਤ ਬਸੰਤ ਐਬਨਿਊ ਵਿਖੇ ਵੋਟਿੰਗ ਸ਼ੁਰੂ ਹੋ ਗਈ ਹੈ। ਜਿਥੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਵੋਟ ਪਾਉਣ ਲਈ ਨੌਜਵਾਨ, ਮਹਿਲਾ ਬਜ਼ੁਰਗ ਸਾਰੇ ਹੀ ਉਤਸਾਹ ਨਾਲ ਆ ਰਹੇ ਹਨ ਅਤੇ ਵੋਟ ਪਾ ਰਹੇ ਹਨ।