ਪੰਚਾਇਤੀ ਚੋਣਾਂ ਲਈ ਅੱਜ ਹੋਵੇਗੀ ਵੋਟਿੰਗ
ਚੰਡੀਗੜ੍ਹ, 15 ਅਕਤੂਬਰ - ਪੰਜਾਬ ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ ਹੋਵੇਗੀ। ਵੋਟਿੰਗ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। 13237 ਪਿੰਡਾਂ ਦੀ ਸਰਪੰਚੀ ਲਈ 25588 ਅਤੇ ਪੰਚੀ ਲਈ 80598 ਉਮੀਦਵਾਰ ਚੋਣ ਮੈਦਾਨ ਵਿਚ ਹਨ।