ਕਰਨਾਟਕ ਦੇ ਸਾਬਕਾ ਮੰਤਰੀ ਬੀ. ਨਗੇਂਦਰ ਨੂੰ ਮਿਲੀ ਜ਼ਮਾਨਤ
ਬੈਂਗਲੁਰੂ, 14 ਅਕਤੂਬਤਰ- ਕਰਨਾਟਕ ਦੇ ਸਾਬਕਾ ਮੰਤਰੀ ਬੀ. ਨਗੇਂਦਰ ਨੂੰ ਬੇਂਗਲੁਰੂ ਵਿਚ ਲੋਕ ਪ੍ਰਤੀਨਿਧਾਂ ਲਈ ਵਿਸ਼ੇਸ਼ ਅਦਾਲਤਾਂ ਨੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਮਹਾਰਿਸ਼ੀ ਵਾਲਮੀਕਿ ਨਿਗਮ ਦੇ ਕਥਿਤ ਘੁਟਾਲੇ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ ਤੇ ਐਸ.ਆਈ.ਟੀ. ਅਤੇ ਈ.ਡੀ. ਇਸ ਮਾਮਲੇ ਦੀ ਜਾਂਚ ਕਰ ਰਹੇ ਸਨ।