JALANDHAR WEATHER

ਸੀ.ਆਰ.ਪੀ.ਐਫ਼. ਸੰਭਾਲੇਗੀ ਚਿਰਾਗ ਪਾਸਵਾਨ ਦੀ ਸੁਰੱਖਿਆ- ਕੇਂਦਰ ਸਰਕਾਰ

ਨਵੀਂ ਦਿੱਲੀ, 14 ਅਕਤੂਬਰ- ਕੇਂਦਰ ਸਰਕਾਰ ਨੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਦੀ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ਼.) ਨੂੰ ਸੌਂਪ ਦਿੱਤੀ ਹੈ। ਦੱਸ ਦੇਈਏ ਕਿ ਚਿਰਾਗ ਪਾਸਵਾਨ ਦੀ ਪਹਿਲਾਂ ਸਸ਼ਤ੍ਰ ਸੀਮਾ ਬਲ ਦੁਆਰਾ ਸੰਭਾਲੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਸੀ.ਆਰ.ਪੀ.ਐਫ਼. ਅਗਲੇ ਕੁਝ ਦਿਨਾਂ ਵਿਚ ਐਸ.ਐਸ.ਬੀ. ਤੋਂ ਸੁਰੱਖਿਆ ਸੰਭਾਲ ਲਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ