JALANDHAR WEATHER

ਮਹਿਲਾ ਟੀ-20 ਵਿਸ਼ਵ ਕੱਪ ਚ ਪਾਕਿਸਤਾਨ ਤੇ ਨਿਊਜ਼ੀਲੈਂਡ ਦਾ ਮੁਕਾਬਲਾ ਅੱਜ

 ਸ਼ਾਰਜਾਹ, 14 ਅਕਤੂਬਰ - ਮਹਿਕਲਾ ਟੀ-20 ਵਿਸ਼ਵ ਕੱਪ ਚ ਅੱਜ ਪਾਕਿਸਤਾਨ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਣੇਗਾ। ਪਾਕਿਸਤਾਨ ਜੇਕਰ ਇਹ ਮੈਚ ਵੱਡੇ ਫ਼ਰਕ ਨਾਲ ਜਿੱਤਦਾ ਹੈ ਤਾਂ ਭਾਰਤ ਦੀ ਟੀਮ ਸੈਮੀਫਾਈਨਲ ਚ ਪਹੁੰਚ ਜਾਵੇਗੀ।।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ