ਸੰਯੁਕਤ ਰਾਸ਼ਟਰ : ਲੋਕ ਸਭਾ ਮੈਂਬਰ ਵਿਸ਼ਨੂੰ ਦਿਆਲ ਰਾਮ ਨੇ ਏਸ਼ੀਅਨ ਪਾਰਲੀਮੈਂਟਰੀ ਅਸੈਂਬਲੀ ਦੀ ਤਾਲਮੇਲ ਮੀਟਿੰਗ ਚ ਲਿਆ ਹਿੱਸਾ
ਜਿਨੇਵਾ, 14 ਅਕਤੂਬਰ (ਬੂਥਗੜ੍ਹੀਆ) - ਜਿਨੇਵਾ ਵਿਖੇ ਭਾਰਤ ਨੇ ਟਵੀਟ ਕੀਤਾ, "ਲੋਕ ਸਭਾ ਮੈਂਬਰ ਵਿਸ਼ਨੂੰ ਦਿਆਲ ਰਾਮ ਨੇ 149ਵੀਂ ਆਈ.ਪੀ.ਯੂ. ਅਸੈਂਬਲੀ ਦੇ ਮੌਕੇ 'ਤੇ ਏਸ਼ੀਅਨ ਪਾਰਲੀਮੈਂਟਰੀ ਅਸੈਂਬਲੀ (ਏ.ਪੀ.ਏ.) ਦੀ ਤਾਲਮੇਲ ਮੀਟਿੰਗ ਵਿੱਚ ਹਿੱਸਾ ਲਿਆ।"