ਹਿਜ਼ਬੁੱਲਾ ਅੱਤਵਾਦੀ ਸੰਗਠਨ ਦੁਆਰਾ ਇਜ਼ਰਾਈਲੀ ਫ਼ੌਜ ਦੇ ਬੇਸ 'ਤੇ ਹਮਲੇ ਚ 4 ਮੌਤਾਂ
ਤੇਲ ਅਵੀਵ, 14 ਅਕਤੂਬਰ - ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਨੇ ਕਿਹਾ ਕਿ ਹਿਜ਼ਬੁੱਲਾ ਅੱਤਵਾਦੀ ਸੰਗਠਨ ਦੁਆਰਾ ਸ਼ੁਰੂ ਕੀਤੇ ਇਕ ਮਾਨਵ ਰਹਿਤ ਹਵਾਈ ਵਾਹਨ (ਯੂ.ਏ.ਵੀ.) ਨੇ ਇਜ਼ਰਾਈਲੀ ਫ਼ੌਜ ਦੇ ਬੇਸ 'ਤੇ ਹਮਲਾ ਕੀਤਾ, ਜਿਸ ਨਾਲ ਚਾਰ ਆਈ.ਡੀ.ਐਫ. ਸੈਨਿਕਾਂ ਦੀ ਮੌਤ ਹੋ ਗਈ।