JALANDHAR WEATHER

ਮਹੇਲਾ ਜੈਵਰਧਨੇ ਨੂੰ ਮਾਰਕ ਬਾਊਚਰ ਦੀ ਜਗ੍ਹਾ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ ਬਣਾਇਆ

ਨਵੀਂ ਦਿੱਲੀ, 13 ਅਕਤੂਬਰ (ਏ.ਐਨ.ਆਈ.) : ਮੁੰਬਈ ਇੰਡੀਅਨਜ਼ (ਐਮ.ਆਈ.) ਨੇ ਅਗਲੇ ਸੀਜ਼ਨ ਲਈ ਮਹੇਲਾ ਜੈਵਰਧਨੇ ਨੂੰ ਮੁੱਖ ਕੋਚ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ, ਇਹ ਅਹੁਦਾ ਪਹਿਲਾਂ 2017 ਤੋਂ 2022 ਤੱਕ ਸੀ। ਮਹੇਲਾ ਨੇ ਦੱਖਣੀ ਅਫ਼ਰੀਕਾ ਦੇ ਮਾਰਕ ਬਾਊਚਰ ਦੀ ਥਾਂ ਲਈ ਹੈ। ਮੁੰਬਈ ਇੰਡੀਅਨਜ਼ ਦੇ ਮਾਲਕ ਆਕਾਸ਼ ਅੰਬਾਨੀ ਨੇ ਕਿਹਾ, "ਮੁੰਬਈ ਇੰਡੀਅਨਜ਼ ਦੇ ਮੁੱਖ ਕੋਚ ਦੇ ਰੂਪ ਵਿਚ ਮਹੇਲਾ ਨੂੰ ਵਾਪਸ ਲੈ ਕੇ ਅਸੀਂ ਬਹੁਤ ਖੁਸ਼ ਹਾਂ। ਸਾਡੀਆਂ ਗਲੋਬਲ ਟੀਮਾਂ ਨੇ ਆਪਣੇ ਈਕੋਸਿਸਟਮ ਵਿਚ ਆਪਣਾ ਪੈਰ ਪਾਇਆ ਹੈ, ਮਹੇਲਾਨੂੰ ਐਮ.ਆਈ. ਵਿਚ ਵਾਪਸ ਲਿਆਉਣ ਦਾ ਮੌਕਾ ਮਿਲਿਆ ਹੈ। "

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ