ਭਾਜਪਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਐਮ.ਪੀ. ਦੇ ਸੀ.ਐਮ. ਹਰਿਆਣਾ ਦੇ ਅਬਜ਼ਰਵਰ ਨਿਯੁਕਤ
ਨਵੀਂ ਦਿੱਲੀ, 13 ਅਕਤੂਬਰ-ਭਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਹਰਿਆਣਾ ਰਾਜ ਦਾ ਅਬਜ਼ਰਵਰ ਨਿਯੁਕਤ ਕੀਤਾ ਹੈ।