JALANDHAR WEATHER

ਅਸਾਮ ਦੇ ਉਦਲਗੁੜੀ ਚ ਆਇਆ ਭੂਚਾਲ

 ਉਦਲਗੁੜੀ (ਆਸਮ), 13 ਅਕਤੂਬਰ - ਅਸਾਮ ਦੇ ਉਦਲਗੁੜੀ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਵੇਰੇ 07:47:33 'ਤੇ ਆਏ ਭੂਚਾਲ ਦੀ ਰਿਕਟਰ ਸਕੇਲ 'ਤੇ ਤੀਬਰਤਾ 4.2 ਮਾਪੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ