JALANDHAR WEATHER

ਐਨਕਾਊਂਟਰ ਸਪੈਸ਼ਿਲਿਸਟ ਦਯਾ ਨਾਇਕ ਕਰ ਰਹੇ ਨੇ ਬਾਬਾ ਸਿੱਦੀਕੀ ਦੇ ਹਮਲਾਵਰਾਂ ਤੋਂ ਪੁੱਛਗਿੱਛ

 ਮੁੰਬਈ, 13 ਅਕਤੂਬਰ - ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੀ ਬੀਤੀ ਰਾਤ ਹੋਈ ਹੱਤਿਆ ਤੋਂ ਬਾਅਦ ਪੁਲਿਸ ਨੇ 2 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਐਨਕਾਊਂਟਰ ਸਪੈਸ਼ਿਲਿਸਟ ਦਯਾ ਨਾਇਕ ਵਲੋਂ ਹਮਲਾਵਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ