ਰਣਬੀਰ ਕਪੂਰ ਤੇ ਰਾਣੀ ਮੁਖਰਜੀ ਦੁਰਗਾ ਪੂਜਾ ਪੰਡਾਲ 'ਚ ਇਕੱਠੇ ਆਏ ਨਜ਼ਰ
ਮੁੰਬਈ (ਮਹਾਰਾਸ਼ਟਰ), 10 ਅਕਤੂਬਰ (ਏਐਨਆਈ): ਪੂਰੇ ਭਾਰਤ ਵਿਚ ਨਵਰਾਤਰੀ ਅਤੇ ਦੁਰਗਾ ਪੂਜਾ ਦੇ ਜਸ਼ਨਾਂ ਦੇ ਨਾਲ, ਬੀ-ਟਾਊਨ ਦੀਆਂ ਮਸ਼ਹੂਰ ਹਸਤੀਆਂ ਵੀ ਤਿਉਹਾਰ 'ਚ ਨਜ਼ਰ ਆ ਰਹੀਆਂ ਹਨ। ਵੀਰਵਾਰ ਸ਼ਾਮ ਨੂੰ, ਅਭਿਨੇਤਾ ਰਣਬੀਰ ਕਪੂਰ, ਮੁੰਬਈ ਦੇ ਇਕ ਦੁਰਗਾ ਪੂਜਾ ਪੰਡਾਲ ਵਿਚ ਗਏ, ਜਿੱਥੇ ਉਹ ਅਭਿਨੇਤਰੀ ਰਾਣੀ ਮੁਖਰਜੀ ਨਾਲ ਨਜ਼ਰ ਆਏ ।