ਦਿੱਲੀ ਪੁਲਿਸ ਵਲੋਂ 200 ਕਿਲੋ ਕੋਕੀਨ ਜ਼ਬਤ
ਨਵੀਂ ਦਿੱਲੀ, 10 ਅਕਤੂਬਰ-ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰਮੇਸ਼ ਨਗਰ ਤੋਂ 200 ਕਿਲੋ ਕੋਕੀਨ ਜ਼ਬਤ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 2,000 ਕਰੋੜ ਰੁਪਏ ਹੈ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ।