JALANDHAR WEATHER

10 ਓਵਰਾਂ ਤੋਂ ਬਾਅਦ ਬੰਗਲਾਦੇਸ਼ 70-4

ਨਵੀਂ ਦਿੱਲੀ, 9 ਅਕਤੂਬਰ-10 ਓਵਰਾਂ ਤੋਂ ਬਾਅਦ ਬੰਗਲਾਦੇਸ਼ ਨੇ 70 ਦੌੜਾਂ ਬਣਾ ਲਈਆਂ ਹਨ ਤੇ 4 ਵਿਕਟਾਂ ਵੀ ਗੁਆ ਲਈਆਂ ਹਨ। ਦੱਸ ਦਈਏ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 221 ਦੌੜਾਂ ਬਣਾਈਆਂ ਸਨ ਤੇ 222 ਦੌੜਾਂ ਦਾ ਟੀਚਾ ਦਿੱਤਾ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ