ਨੇਤਨਯਾਹੂ ਵਲੋਂ ਨਸਰੱਲਾਹ ਦੇ ਸੰਭਾਵੀ ਉੱਤਰਾਧਿਕਾਰੀਆਂ ਨੂੰ ਖ਼ਤਮ ਕਰਨ ਦਾ ਦਾਅਵਾ
ਯੇਰੂਸ਼ਲਮ, 9 ਅਕਤੂਬਰ - ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਕਿ ਦੇਸ਼ ਦੀਆਂ ਫ਼ੌਜਾਂ ਨੇ ਹਿਜ਼ਬੁੱਲਾ ਦੇ ਨੇਤਾ ਸੱਯਦ ਹਸਨ ਨਸਰੱਲਾਹ ਦੇ ਸੰਭਾਵੀ ਉੱਤਰਾਧਿਕਾਰੀਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਹੈ ਅਤੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਹੈ, ਜੋ ਇਜ਼ਰਾਇਲੀ ਰੱਖਿਆ ਬਲਾਂ ਦੁਆਰਾ ਲਿਬਨਾਨ ਦੀ ਰਾਜਧਾਨੀ ਬੈਰੂਤ 'ਤੇ ਸਟੀਕ ਹਮਲਿਆਂ ਦੌਰਾਨ ਮਾਰੇ ਗਏ ਸਨ।