ਨੌਕਰੀਆਂ ਲਈ ਜ਼ਮੀਨ ਦੇ ਮਾਮਲੇ 'ਚ ਰਾਉਜ਼ ਐਵੇਨਿਊ ਅਦਾਲਤ ਪਹੁੰਚੇ ਲਾਲੂ ਪ੍ਰਸਾਦ ਯਾਦਵ
ਨਵੀਂ ਦਿੱਲੀ, 7 ਅਕਤੂਬਰ - ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਤੇ ਪਾਰਟੀ ਨੇਤਾ ਤੇਜ ਪ੍ਰਤਾਪ ਯਾਦਵ ਅਤੇ ਤੇਜਸਵੀ ਯਾਦਵ ਨੌਕਰੀਆਂ ਲਈ ਜ਼ਮੀਨ ਦੇ ਮਾਮਲੇ 'ਚ ਰਾਉਜ਼ ਐਵੇਨਿਊ ਅਦਾਲਤ ਪਹੁੰਚੇ। ਲਾਲੂ ਯਾਦਵ ਦੀ ਬੇਟੀ ਅਤੇ ਪਾਰਟੀ ਦੀ ਸੰਸਦ ਮੈਂਬਰ ਮੀਸਾ ਭਾਰਤੀ ਵੀ ਉਨ੍ਹਾਂ ਦੇ ਨਾਲ ਹੈ।