ਮਾਉਂਟ ਲਿਬਨਾਨ ਗਵਰਨੋਰੇਟ ਦੇ ਸਿਨ ਅਲ ਫਿਲ ਵਿਚ ਵੱਡਾ ਧਮਾਕਾ
ਬੈਰੂਤ, 7 ਅਕਤੂਬਰ - ਇਜ਼ਰਾਈਲ ਅਤੇ ਲਿਬਨਾਨੀ ਹਥਿਆਰਬੰਦ ਅੰਦੋਲਨ ਹਿਜ਼ਬੁੱਲਾ ਵਿਚਕਾਰ ਚੱਲ ਰਹੇ ਸੰਘਰਸ਼ ਦੇ ਵਿਚਕਾਰ ਮਾਉਂਟ ਲਿਬਨਾਨ ਗਵਰਨੋਰੇਟ ਦੇ ਸਿਨ ਅਲ ਫਿਲ ਵਿਚ ਵੱਡਾ ਧਮਾਕਾ ਹੋਇਆ ਹੈ। ਅੱਜ 7 ਅਕਤੂਬਰ, 2024, ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਦੀ ਪਹਿਲੀ ਵਰ੍ਹੇਗੰਢ ਹੈ।