ਜੰਮੂ ਕਸ਼ਮੀਰ ਚੋਣਾਂ: ਸਵੇਰੇ 11 ਵਜੇ ਤੱਕ ਹੋਈ 26.72 ਫ਼ੀਸਦੀ ਵੋਟਿੰਗ
ਸ੍ਰੀਨਗਰ, 18 ਸਤੰਬਰ- ਭਾਰਤੀ ਚੋਣ ਕਮਿਸ਼ਨ ਅਨੁਸਾਰ ਜੰਮੂ ਅਤੇ ਕਸ਼ਮੀਰ ਦੇ ਪਹਿਲੇ ਪੜਾਅ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਵੇਰੇ 11 ਵਜੇ ਤੱਕ 26.72% ਮਤਦਾਨ ਦਰਜ ਕੀਤਾ ਗਿਆ ਹੈ। ਇਸ ਵਿਚ ਅਨੰਤਨਾਗ ਵਿਖੇ 25.55%, ਡੋਡਾ- 32.30%, ਕਿਸ਼ਤਵਾੜ-32.69%, ਕੁਲਗਾਮ-25.95%, ਪੁਲਵਾਮਾ- 20.37%, ਰਾਮਬਨ-31.25% ਤੇ ਸ਼ੋਪੀਆਂ ਵਿਚ 25.96% ਮਤਦਾਨ ਦਰਜ ਹੋਇਆ।