JALANDHAR WEATHER

ਅਮਨਦੀਪ ਸਿੰਘ ਕਾਹਲੋਂ ਪਿੰਡ ਨਿਹਾਲਗੜ ’ਚ ਸਰਬਸੰਮਤੀ ਨਾਲ ਬਣੇ ਸਰਪੰਚ

ਨਡਾਲਾ, (ਕਪੂਰਥਲਾ), 30 ਸਤੰਬਰ (ਰਘਬਿੰਦਰ ਸਿੰਘ)- ਬਲਾਕ ਨਡਾਲਾ ਦੇ ਪਿੰਡ ਨਿਹਾਲਗੜ ਵਿਖੇ ਯੂਥ ਆਗੂ ਅਮਨਦੀਪ ਸਿੰਘ ਕਾਹਲੋਂ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ ਹੈ। ਗੱਲਬਾਤ ਕਰਦਿਆਂ ਕਾਹਲੋਂ ਨੇ ਆਖਿਆ ਕਿ ਉਹ ਪਿੰਡ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਨਹੀਂ ਛੱਡਣਗੇ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ