JALANDHAR WEATHER

ਫ਼ਿਲਮ ‘ਐਮਰਜੈਂਸੀ’ ਸੰਬੰਧੀ 3 ਅਕਤੂਬਰ ਨੂੰ ਮੁੜ ਹੋਵੇਗੀ ਸੁਣਵਾਈ- ਬੰਬੇ ਹਾਈ ਕੋਰਟ

ਮੁੰਬਈ, 30 ਸਤੰਬਰ- ਫ਼ਿਲਮ ‘ਐਮਰਜੈਂਸੀ’ ’ਤੇ ਅੱਜ ਬੰਬਈ ਹਾਈ ਕੋਰਟ ’ਚ ਸੁਣਵਾਈ ਹੋਈ। ਪ੍ਰੋਡਕਸ਼ਨ ਕੰਪਨੀ ਜ਼ੀ ਸਟੂਡੀਓ ਦੇ ਵਕੀਲ ਨੇ ਬੰਬਈ ਹਾਈ ਕੋਰਟ ਨੂੰ ਦੱਸਿਆ ਕਿ ਉਹ ਰਿਵਾਈਜ਼ਿੰਗ ਕਮੇਟੀ ਦੁਆਰਾ ਸੁਝਾਏ ਗਏ ਬਦਲਾਅ ਲਈ ਸਹਿਮਤ ਹਨ ਅਤੇ ਉਨ੍ਹਾਂ ਨੇ ਸੀ.ਬੀ.ਐਫ਼.ਸੀ. ਦੁਆਰਾ ਸੁਝਾਏ ਗਏ ਬਦਲਾਅ ਨੂੰ ਲਾਗੂ ਕਰਨ ਲਈ ਇਕ ਫਾਰਮੈਟ ਜਮਾ ਕਰ ਦਿੱਤਾ ਹੈ। ਸੀ.ਬੀ.ਐਫ਼.ਸੀ. ਇਸ ਫਾਰਮੈਟ ’ਤੇ ਜਵਾਬ ਦੇਵੇਗੀ ਅਤੇ ਮਾਮਲੇ ’ਤੇ ਅਗਲੀ ਸੁਣਵਾਈ ਵੀਰਵਾਰ, 3 ਅਕਤੂਬਰ ਨੂੰ ਰੱਖੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ