JALANDHAR WEATHER

ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਤੇ ਪ੍ਰਿਅੰਕਾ ਗਾਂਧੀ ਅੱਜ ਕਰਨਗੇ ਰੋਡ ਸ਼ੋਅ

 ਚੰਡੀਗੜ੍ਹ, 30 ਸਤੰਬਰ - ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਅੱਜ ਹਰਿਆਣਾ ਚ ਰੋਡ ਸ਼ੋਅ ਕਰਨਗੇ। 4 ਦਿਨ ਤੱਕ ਚੱਲਣ ਵਾਲਾ ਇਹ ਰੋਡ ਸ਼ੋਅ ਅੰਬਾਲਾ ਦੇ ਨਾਰਾਇਣਗੜ੍ਹ ਹਲਕੇ ਤੋਂ ਸ਼ੁਰੂ ਕੇ ਸ਼ਾਮ 5 ਵਜੇ ਥਾਨੇਸਰ ਪੁੱਜੇਗਾ, ਜਿਥੇ ਕਿ ਰੈਲੀ ਕਰਵਾਈ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ