JALANDHAR WEATHER

ਇਜ਼ਰਾਈਲ ਵਲੋਂ ਬੈਰੂਤ ਵਿਚ ਅਪਾਰਟਮੈਂਟ 'ਤੇ ਹਮਲਾ, 2 ਮੌਤਾਂ

 ਬੈਰੂਤ (ਲਿਬਨਾਨਾ), 30 ਸਤੰਬਰ - ਲਿਬਨਾਨੀ ਸੁਰੱਖਿਆ ਸੂਤਰ ਨੇ ਕਿਹਾ ਕਿ ਇਜ਼ਰਾਈਲ ਨੇ ਬੈਰੂਤ ਵਿਚ ਅਪਾਰਟਮੈਂਟ 'ਤੇ ਹਮਲਾ ਕੀਤਾ, ਜਿਸ ਵਿਚ ਦੋ ਦੀ ਮੌਤ ਹੋ ਗਈ, । ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਪਿਛਲੇ ਸਾਲ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਯੁੱਧ ਸ਼ੁਰੂ ਹੋਣ ਤੋਂ ਬਾਅਦ, ਇਹ ਸ਼ਹਿਰ 'ਤੇ ਪਹਿਲਾ ਇਜ਼ਰਾਈਲੀ ਹਮਲਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ