JALANDHAR WEATHER

ਧਾਰਾ 370 ਨੂੰ ਵਿਰੋਧੀ ਦੁਬਾਰਾ ਨਹੀਂ ਲਿਆ ਸਕਦੇ - ਅਰਜੁਨ ਰਾਮ ਮੇਘਵਾਲ

 ਕਠੂਆ, 30 ਸਤੰਬਰ - ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਦਾ ਕਹਿਣਾ ਹੈ, "... ਉਹ (ਵਿਰੋਧੀ) ਧਾਰਾ 370 ਨੂੰ ਦੁਬਾਰਾ ਨਹੀਂ ਲਿਆ ਸਕਦੇ। ਉਹ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਸ ਤਰ੍ਹਾਂ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਇਹ ਕਹਿ ਕੇ ਕੀਤਾ ਸੀ ਕਿ ਅਸੀਂ (ਭਾਜਪਾ) ਖ਼ਤਮ ਕਰਾਂਗੇ। ਸੰਵਿਧਾਨ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ?... ਚੰਗਾ ਸ਼ਾਸਨ ਅਤੇ ਵਿਕਾਸ - ਇਹ ਦੋ ਏਜੰਡੇ ਹਨ, ਜਿਨ੍ਹਾਂ ਦੇ ਆਧਾਰ 'ਤੇ ਅਸੀਂ ਇਹ ਚੋਣ ਲੜ ਰਹੇ ਹਾਂ ਅਤੇ ਜਿੱਤਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ