JALANDHAR WEATHER

ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਏਸ਼ੀਆ ਪਾਵਰ ਇੰਡੈਕਸ ਸਮੁੱਚੀ ਸ਼ਕਤੀ ਲਈ ਭਾਰਤ ਤੀਜੇ ਸਥਾਨ 'ਤੇ -ਹਰਦੀਪ ਪੁਰੀ

ਨਵੀਂ ਦਿੱਲੀ, 24 ਸਤੰਬਰ (ਏਜੰਸੀ) : ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਅਤੇ ਭਾਜਪਾ ਨੇਤਾ ਹਰਦੀਪ ਸਿੰਘ ਪੁਰੀ ਨੇ ਤਾਜ਼ਾ ਏਸ਼ੀਆ ਪਾਵਰ ਇੰਡੈਕਸ ਵਿਚ ਭਾਰਤ ਦੀ ਚੜ੍ਹਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਲੀਡਰਸ਼ਿਪ ਅਤੇ ਵਿਸ਼ਵ ਰਣਨੀਤੀ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਚੜ੍ਹਤ ਇਸ ਦਾ ਨਤੀਜਾ ਹੈ।  ਸਿਡਨੀ ਸਥਿਤ ਲੋਵੀ ਇੰਸਟੀਚਿਊਟ ਦੇ 2024 ਏਸ਼ੀਆ ਪਾਵਰ ਇੰਡੈਕਸ ਨੇ ਭਾਰਤ ਨੂੰ ਏਸ਼ੀਆ ਵਿਚ ਸਿਰਫ਼ ਸੰਯੁਕਤ ਰਾਜ ਅਤੇ ਚੀਨ ਤੋਂ ਬਾਅਦ ਤੀਜਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣਾਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ