JALANDHAR WEATHER

ਦਿੱਲੀ 'ਚ ਡੇਂਗੂ ਦਾ ਕਹਿਰ, ਇਕ ਹਫ਼ਤੇ 'ਚ 300 ਹੋਰ ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ, 24 ਸਤੰਬਰ -ਦਿੱਲੀ ਵਿਚ ਇਸ ਮਹੀਨੇ ਤੱਕ ਮਲੇਰੀਆ ਦੇ 363 ਮਾਮਲੇ ਸਾਹਮਣੇ ਆਏ ਹਨ। ਮਲੇਰੀਆ ਦੇ ਜ਼ਿਆਦਾਤਰ ਮਾਮਲੇ ਪੱਛਮੀ ਦਿੱਲੀ ਖੇਤਰ ਤੋਂ ਸਾਹਮਣੇ ਆਏ ਹਨ। ਹੁਣ ਤੱਕ ਚਿਕਨਗੁਨੀਆ ਦੇ 43 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਦੁੱਗਣਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ