JALANDHAR WEATHER

ਮੱਧ ਪ੍ਰਦੇਸ਼ : ਆਟੋ-ਰਿਕਸ਼ਾ ਤੇ ਟਰੱਕ ਦੀ ਟੱਕਰ 'ਚ 7 ​​ਲੋਕਾਂ ਦੀ ਮੌਤ

ਦਮੋਹ (ਮੱਧ ਪ੍ਰਦੇਸ਼), 24 ਸਤੰਬਰ-ਦਮੋਹ ਵਿਚ ਇਕ ਆਟੋ-ਰਿਕਸ਼ਾ ਅਤੇ ਇਕ ਮਾਲ ਟਰੱਕ ਦੀ ਟੱਕਰ ਵਿਚ 7 ​​ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ