JALANDHAR WEATHER

ਜੰਮੂ-ਕਸ਼ਮੀਰ : ਖੱਡ 'ਚ ਡਿੱਗਣ ਕਾਰਨ ਚੋਣ ਅਧਿਕਾਰੀ ਸਮੇਤ 2 ਦੀ ਮੌਤ

ਕਟੜਾ (ਜੰਮੂ-ਕਸ਼ਮੀਰ), 24 ਸਤੰਬਰ-ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਚੋਣ ਡਿਊਟੀ 'ਤੇ ਜ਼ੋਨਲ ਮੈਜਿਸਟ੍ਰੇਟ ਨੂੰ ਲਿਜਾ ਰਿਹਾ ਉਨ੍ਹਾਂ ਦਾ ਵਾਹਨ ਡੂੰਘੀ ਖੱਡ ਵਿਚ ਡਿੱਗਣ ਕਾਰਨ ਇਕ ਪੁਲਿਸ ਮੁਲਾਜ਼ਮ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜ਼ੋਨਲ ਮੈਜਿਸਟ੍ਰੇਟ ਅਜੈ ਕੁਮਾਰ ਹਾਲਾਂਕਿ ਮਾਮੂਲੀ ਸੱਟਾਂ ਨਾਲ ਬਚ ਗਿਆ ਕਿਉਂਕਿ ਉਸ ਨੇ ਪਹਿਲਾਂ ਹੀ ਵਾਹਨ ਤੋਂ ਛਾਲ ਮਾਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੁਮਾਰ ਸ਼ਾਡੋਲ ਪੋਲਿੰਗ ਸਟੇਸ਼ਨ ਖੇਤਰ ਵਿਚ ਪੋਲਿੰਗ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੁਲਾਬਗੜ੍ਹ ਜਾ ਰਿਹਾ ਸੀ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ