JALANDHAR WEATHER

ਮਨੀਸ਼ ਸਿਸੋਦੀਆ ਨੇ ਭਗਵਾਨ ਰਾਮ ਅਤੇ ਲਕਸ਼ਮਣ ਦਾ ਕੀਤਾ ਅਪਮਾਨ - ਪੂਨਾਵਾਲਾ

 ਨਵੀਂ ਦਿੱਲੀ, 23 ਸਤੰਬਰ - 'ਆਪ' ਨੇਤਾ ਮਨੀਸ਼ ਸਿਸੋਦੀਆ ਦੇ ਬਿਆਨ 'ਤੇ ਭਾਜਪਾ ਨੇਤਾ ਸ਼ਹਿਜ਼ਾਦ ਪੂਨਾਵਾਲਾ ਦਾ ਕਹਿਣਾ ਹੈ, ''ਭਗਵਾਨ ਰਾਮ ਅਤੇ ਲਕਸ਼ਮਣ ਦਾ ਇਸ ਤੋਂ ਵੱਡਾ ਅਪਮਾਨ ਨਹੀਂ ਹੋ ਸਕਦਾ ਜਦੋਂ ਸ਼ਰਾਬ ਘੁਟਾਲੇ ਦੇ ਰਾਵਣ ਆਪਣੀ ਤੁਲਨਾ ਸਾਡੇ ਦੇਵਤਿਆਂ ਨਾਲ ਕਰਦੇ ਹਨ। ਰਾਮਾਇਣ ਦੀ ਸਭ ਤੋਂ ਵੱਡੀ ਸਿੱਖਿਆ ਸੀ- 'ਰਘੂਕੁਲ ਰੀਤ। ਸਦਾ ਚਲੀ ਆਈ, ਪ੍ਰਾਣ ਜਾਏ, ਪਰ ਬਚਨ ਨਾ ਜਾਏ, ਪਰ ਉਨ੍ਹਾਂ (ਆਪ ਵਾਲਿਆਂ) ਨੇ ਵਾਰ-ਵਾਰ ਆਪਣੇ ਵਾਅਦੇ ਤੋੜੇ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ