JALANDHAR WEATHER

ਗੁਰਦਾਸਪੁਰ ਜੇਲ 'ਚ ਹੰਗਾਮਾ, ਆਪਸ 'ਚ ਭਿੜੇ ਕੈਦੀ

ਗੁਰਦਾਸਪੁਰ, 22 ਸਤੰਬਰ (ਗੁਰਪ੍ਰੀਤ ਸਿੰਘ ਡਾਲਾ)-ਗੁਰਦਾਸਪੁਰ ਜੇਲ ਵਿਚ ਭਾਰੀ ਹੰਗਾਮਾ ਹੋਣ ਦੀ ਖਬਰ ਆਈ ਹੈ। ਆਪਸ ਵਿਚ ਕੈਦੀ ਭਿੜ ਗਏ ਹਨ ਤੇ ਬਾਹਰੋਂ ਪੁਲਿਸ ਫੋਰਸ ਮੰਗਵਾਈ ਗਈ ਹੈ। ਇਸੇ ਸਾਲ ਵਿਚ ਇਹ ਦੂਸਰੀ ਘਟਨਾ ਹੈ। ਸੂਤਰਾਂ ਅਨੁਸਾਰ 3 ਨੰਬਰ ਬੈਰਕ ਵਿਚ ਕੈਦੀ ਆਪਸ ਵਿਚ ਹੱਥੋਪਾਈ ਹੋਏ ਹਨ। ਬੀਤੇ ਕੱਲ੍ਹ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਵਿਚੋਂ 9 ਮੋਬਾਈਲ ਮਿਲੇ ਸਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ