JALANDHAR WEATHER

ਸ਼ਰਾਰਤੀ ਅਨਸਰਾਂ ਨੇ ਰੇਲਵੇ ਲਾਈਨ 'ਤੇ ਰੱਖੇ ਲੋਹੇ ਦੇ ਸਰੀਏ, ਹਾਦਸੇ ਤੋਂ ਰਿਹਾ ਬਚਾਅ

ਬਠਿੰਡਾ, 22 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ)-ਅੱਜ ਬਠਿੰਡਾ ਦੇ ਬੰਗੀ ਨਗਰ ਵਿਚ ਸ਼ਰਾਰਤੀ ਅਨਸਰਾਂ ਨੇ ਬਠਿੰਡਾ-ਦਿੱਲੀ ਰੇਲਵੇ ਲਾਈਨ ਉਪਰ ਕਰੀਬ ਇਕ ਦਰਜਨ ਲੋਹੇ ਦੇ ਸਰੀਏ ਰੱਖ ਦਿੱਤੇ ਪਰ ਮੌਕੇ 'ਤੇ ਇਕ ਮਾਲ ਗੱਡੀ ਦੇ ਡਰਾਈਵਰ ਦੀ ਚੌਕਸੀ ਦੇ ਚਲਦਿਆਂ ਵੱਡਾ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ। ਪੁਲਿਸ ਅਤੇ ਜੀ.ਆਰ.ਪੀ. ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ