JALANDHAR WEATHER
ਬੀ.ਜੇ.ਡੀ. ਦੀ ਸਾਬਕਾ ਸੰਸਦ ਮੈਂਬਰ ਮਮਤਾ ਮੋਹੰਤਾ ਭਾਜਪਾ 'ਚ ਸ਼ਾਮਿਲ

ਨਵੀਂ ਦਿੱਲੀ, 1 ਅਗਸਤ-ਬੀ.ਜੇ.ਡੀ. ਦੀ ਸਾਬਕਾ ਸੰਸਦ ਮੈਂਬਰ ਮਮਤਾ ਮੋਹੰਤਾ ਅੱਜ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ। ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਮਮਤਾ ਮੋਹੰਤਾ ਨੇ ਕਿਹਾ ਕਿ ਮੇਰਾ ਇਕੋ ਇਕ ਉਦੇਸ਼ ਜਨਤਾ ਦੀ ਸੇਵਾ ਅਤੇ ਕਲਿਆਣ ਹੈ। ਇਹ ਭਾਜਪਾ ਵਿਚ ਜਾਣ ਨਾਲ ਹੀ ਪੂਰਾ ਹੋ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ