13ਜੰਮੂ-ਕਸ਼ਮੀਰ : ਅੱਤਵਾਦੀਆਂ ਦੀ ਮੌਜੂਦਗੀ ਸੰਬੰਧੀ ਖਾਸ ਖੁਫੀਆ ਜਾਣਕਾਰੀ ਤੋਂ ਬਾਅਦ ਸੁਰੱਖਿਆ ਬਲਾਂ ਤੇ ਚਲਾਇਆ ਸੰਯੁਕਤ ਆਪ੍ਰੇਸ਼ਨ
ਕੁਪਵਾੜਾ (ਜੰਮੂ-ਕਸ਼ਮੀਰ), 6 ਨਵੰਬਰ - ਅੱਤਵਾਦੀਆਂ ਦੀ ਮੌਜੂਦਗੀ ਸੰਬੰਧੀ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤੀ ਫ਼ੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੁਆਰਾ ਮਾਰਗੀ, ਲੋਲਾਬ, ਕੁਪਵਾੜਾ ਦੇ ਜਨਰਲ ਖੇਤਰ ਵਿਚ ਇਕ ਸੰਯੁਕਤ ਆਪ੍ਰੇਸ਼ਨ ਸ਼ੁਰੂ ਕੀਤਾ...
... 3 hours 4 minutes ago