JALANDHAR WEATHER

ਬਰਸਾਤ ਕਾਰਨ ਦੋਬੁਰਜੀ ਵਿਖੇ ਲੱਗਾ ਜਾਮ

ਮਾਨਾਂਵਾਲਾ, 6 ਜੁਲਾਈ (ਗੁਰਦੀਪ ਸਿੰਘ ਨਾਗੀ)- ਅੰਮ੍ਰਿਤਸਰ ਜਲੰਧਰ ਜੀ. ਟੀ. ਰੋਡ ਨੂੰ ਛੇ ਮਾਰਗੀ ਬਣਾਉਣ ਦੇ ਚੱਲ ਰਹੇ ਢਿੱਲੀ ਰਫ਼ਤਾਰ ਕੰਮ ਕਰਕੇ ਦੋਬੁਰਜੀ ਵਿਖੇ ਅਕਸਰ ਆਵਾਜਾਈ ਜਾਮ ਰਹਿੰਦੀ ਹੈ ਪਰ ਬੀਤੀ ਰਾਤ ਪਈ ਬਰਸਾਤ ਕਰਕੇ ਕਈ ਥਾਂਈ ਪਾਣੀ ਖੜਾ ਹੋ ਗਿਆ ਤੇ ਗੱਡੀਆਂ ਦੀ ਰਫ਼ਤਾਰ ਧੀਮੀ ਹੋਣ ਨਾਲ ਦੋਬੁਰਜੀ, ਮਾਨਾਂਵਾਲਾ ਵਿਖੇ ਜਾਮ ਵਾਲੀ ਸਥਿਤੀ ਬਣ ਗਈ, ਜਿਸ ਕਰਕੇ ਰਾਹਗੀਰਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ