JALANDHAR WEATHER

ਚੇਨਈ ਵਿਚ ਕੀਤਾ ਜਾ ਰਿਹਾ ਹੈ ਕੇ. ਆਰਮਸਟ੍ਰਾਂਗ ਦਾ ਅੰਤਿਮ ਸੰਸਕਾਰ

ਚੇਨਈ (ਤਾਮਿਲਨਾਡੂ), 7 ਜੁਲਾਈ - ਤਾਮਿਲਨਾਡੂ ਬਸਪਾ ਦੇ ਸੂਬਾ ਪ੍ਰਧਾਨ ਕੇ. ਆਰਮਸਟ੍ਰਾਂਗ ਦਾ ਸਸਕਾਰ ਚੇਨਈ ਵਿਚ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 5 ਜੁਲਾਈ ਨੂੰ ਪੇਰੰਬੂਰ 'ਚ ਕੇ. ਆਰਮਸਟ੍ਰਾਂਗ ਦੀ ਉਨ੍ਹਾਂ ਦੀ ਰਿਹਾਇਸ਼ ਨੇੜੇ ਕੁਝ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ