JALANDHAR WEATHER

ਸਾਡੀ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਾਰਦਿਕ ਸਵਾਗਤ ਹੈ- ਮਨਸੁਖ ਮਾਂਡਵੀਆ

ਨਵੀਂ ਦਿੱਲੀ, 4 ਜੁਲਾਈ- ਕੇਂਦਰੀ ਖ਼ੇਡ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕਰ ਕਿਹਾ ਕਿ ਸਾਡੀ ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਾਰਦਿਕ ਸਵਾਗਤ ਹੈ, ਜਿਸ ਨੇ ਬਾਰਬਾਡੋਸ ਦੀ ਧਰਤੀ ’ਤੇ ਤਿਰੰਗਾ ਲਹਿਰਾਇਆ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਤੁਹਾਡਾ ਸਵਾਗਤ ਕਰਨ ਲਈ ਉਤਾਵਲਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ