JALANDHAR WEATHER

ਲੋਨਾਵਾਲਾ 'ਚ ਝਰਨੇ 'ਚ ਇਕ ਔਰਤ ਅਤੇ 4 ਬੱਚੇ ਡੁੱਬੇ

ਮੁੰਬਈ , 30 ਜੂਨ - ਲੋਨਾਵਾਲਾ 'ਚ ਭੂਸ਼ੀ ਡੈਮ ਨੇੜੇ ਝਰਨੇ 'ਚ ਇਕ ਔਰਤ ਅਤੇ 4 ਬੱਚੇ ਡੁੱਬ ਗਏ। 2 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਖੋਜ ਅਤੇ ਬਚਾਅ ਕਾਰਜ ਜਾਰੀ ਹਨ। ਪੁਣੇ ਦੇ ਐਸ.ਪੀ. ਪੰਕਜ ਦੇਸ਼ਮੁਖ ਨੇ ਕਿਹਾ ਹੈ ਕਿ ਸਾਰੇ ਪੰਜ ਲੋਕ ਪੁਣੇ ਸੱਯਦ ਨਗਰ ਦੇ ਇਕ ਪਰਿਵਾਰ ਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ