ਟੀ-20 ਵਿਸ਼ਵ ਕੱਪ 2024 ਫਾਈਨਲ : 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 75-3
![](/cmsimages/20240629/4559831__psd watermark (1).jpg)
ਕੈਨਸਿੰਗਟਨ ਓਵਲ, 29 ਜੂਨ-ਟੀ-20 ਵਿਸ਼ਵ ਕੱਪ 2024 ਵਿਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 10 ਓਵਰਾਂ ਤੋਂ ਬਾਅਦ 3 ਵਿਕਟਾਂ ਗਵਾ ਕੇ 75 ਦੌੜਾਂ ਬਣਾ ਲਈਆਂ ਹਨ।