JALANDHAR WEATHER

ਰਾਹੁਲ ਗਾਂਧੀ ਨੂੰ ਹਿੰਦੂਆਂ 'ਤੇ ਦਿੱਤੇ ਬਿਆਨ 'ਤੇ ਮੰਗਣੀ ਚਾਹੀਦੀ ਮੁਆਫੀ - ਯੋਗੀ ਆਦਿਤਿਆਨਾਥ

ਨਵੀਂ ਦਿੱਲੀ, 1 ਜੁਲਾਈ-ਸੰਸਦ 'ਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਭਾਸ਼ਣ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਹਿੰਦੂਆਂ 'ਤੇ ਦਿੱਤਾ ਗਿਆ ਬਿਆਨ ਸੱਚਾਈ ਤੋਂ ਪਰੇ ਹੈ। ਉਨ੍ਹਾਂ ਨੂੰ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਮੈਂ ਇਸ ਬਿਆਨ ਦੀ ਨਿੰਦਾ ਕਰਦਾ ਹਾਂ । 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ