JALANDHAR WEATHER

ਥਾਰ ਨਾਲ ਟੱਕਰ ਤੋਂ ਬਾਅਦ ਛੋਟਾ ਟੈਂਪੂ ਸਰਹਿੰਦ ਨਹਿਰ 'ਚ ਡਿੱਗਾ, ਸਵਾਰ ਲਾਪਤਾ

ਰੂਪਨਗਰ, 1 ਜੁਲਾਈ (ਸਤਨਾਮ ਸਿੰਘ ਸੱਤੀ)-ਇਥੋਂ ਦੀ ਸਰਹਿੰਦ ਨਹਿਰ ਵਿਚ ਇਕ ਥਾਰ ਗੱਡੀ ਨਾਲ ਟਕਰਾਅ ਕੇ ਛੋਟਾ ਟੈਂਪੂ ਨਹਿਰ ਵਿਚ ਜਾ ਡਿੱਗਾ, ਜਿਸ ਵਿਚ ਪੰਜ ਜਣੇ ਸਵਾਰ ਦੱਸੇ ਜਾ ਰਹੇ ਹਨ, ਜੋ ਅਜੇ ਲਾਪਤਾ ਹਨ। ਟੈਂਪੂ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ ਪਰ ਸਵਾਰਾਂ ਨੂੰ ਲੱਭਣ ਲਈ ਰੈਸਕਿਊ ਟੀਮਾਂ ਪੁੱਜ ਗਈਆਂ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ